ਅਮਰੀਕਾ ਨੇ 5 ਤੋਂ 11 ਸਾਲ ਦੇ ਬੱਚਿਆਂ ਲਈ ਕੋਵਿਡ-19 ਸ਼ਾਟ ਨੂੰ ਦਿੱਤੀ ਅੰਤਿਮ ਮਨਜ਼ੂਰੀ

ਵਾਸ਼ਿੰਗਟਨ, 3 ਨਵੰਬਰ (ਪੀ.ਵੀ ਨਿਊਜ਼) ਅਮਰੀਕੀ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਫਾਈਜ਼ਰ ਦੇ ਕਿਡ-ਸਾਈਜ਼ ਕੋਵਿਡ-19 ਸ਼ਾਟ ਨੂੰ ਅੰਤਿਮ ਮਨਜ਼ੂਰੀ ਦਿੱਤੀ ਹੈ | 5 ਤੋਂ 11 ਸਾਲ ਦੇ ਬੱਚਿਆਂ ਲਈ ਕੋਵਿਡ-19 ਸ਼ਾਟ ਨੂੰ ਅਮਰੀਕੀ ਸਿਹਤ ਅਧਿਕਾਰੀਆਂ ਨੇ ਮਨਜ਼ੂਰੀ ਦਿੱਤੀ ਹੈ |

Leave a Reply

Your email address will not be published. Required fields are marked *