ਪੰਜਾਬ ਪੁਲਿਸ ’ਚ ਕਾਂਸਟੇਬਲਾਂ ਦੀ ਭਰਤੀ ਲਈ ਫਿਜ਼ੀਕਲ ਟੈਸਟ 10 ਨਵੰਬਰ ਤੋਂ ਪੀਏਪੀ ’ਚ ਸ਼ੁਰੂ

ਜਲੰਧਰ ,2ਨਵੰਬਰ (ਪੀ.ਵੀ ਨਿਊਜ਼) ਪੰਜਾਬ ਪੁਲਿਸ ਵਿਚ ਜ਼ਿਲ੍ਹਾਂ ਕੇਡਰ ਤੇ ਆਰਮਡ ਕੈਡਰ ਲਈ ਕਾਂਸਟੇਬਲਾਂ ਦੀ ਭਰਤੀ ਲਈ ਲਿਖਤੀ ਟੈਸਟ ਪਾਸ ਕਰ ਚੁੱਕੇ ਉਮੀਦਵਾਰਾਂ ਸਰੀਰਕ ਮਾਪਦੰਡ ਤੇ ਫਿਜ਼ੀਕਲ ਸਕਰੀਨਿੰਗ, ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਜਲੰਧਰ ਦੇ ਪੀਏਪੀ ਕੈਂਪਸ ਵਿਚ 10 ਨਵੰਬਰ ਤੋਂ ਲੈ ਕੇ 26 ਨਵੰਬਰ 2021 ਤਕ ਹੋਵੇਗੀ। ਇਸ ਸਬੰਧ ਵਿਚ ਇਸ ਸਬੰਧ ਵਿਚ ਆਈਜੀਪੀ 2 ਪੀਏਪੀ ਨੇ ਪੀਏਪੀ ਦੇ 3 ਮੈਦਾਨ ਰਾਖਵੇਂ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ ਤੋਂ ਜੋ ਭਰਤੀ ਪ੍ਰਕਿਰਿਆ ਆਸਾਨੀ ਨਾਲ ਨੇਪਰੇ ਚਾੜ੍ਹੀ ਜਾ ਸਕੇ।

 

Leave a Reply

Your email address will not be published. Required fields are marked *