ਦੇਹਰਾਦੂਨ ਵਿਚ ਮੁੱਖ ਮੰਤਰੀ ਚੰਨੀ,ਸਿੱਧੂ ਸਮੇਤ ਹਰੀਸ਼ ਚੌਧਰੀ ਅਤੇ ਰਾਣਾ ਕੇ.ਪੀ. ਸਿੰਘ ਨੇ ਹਰੀਸ਼ ਰਾਵਤ ਨਾਲ ਕੀਤੀ ਮੁਲਾਕਾਤ

ਦੇਹਰਾਦੂਨ ,2 ਨਵੰਬਰ (ਪੀ.ਵੀ ਨਿਊਜ਼) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਅਤੇ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਦੇਹਰਾਦੂਨ ਵਿਚ ਪਾਰਟੀ ਆਗੂ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਉਹ ਕੇਦਾਰਨਾਥ ਮੰਦਰ ਵਿਚ ਵੀ ਪੂਜਾ ਅਰਚਨਾ ਕਰਨਗੇ।

Leave a Reply

Your email address will not be published. Required fields are marked *