ਪੰਜਾਬ ਸਰਕਾਰ ਨੇ ਅੱਠ ਪੁਲਿਸ ਅਧਿਕਾਰੀਆਂ ਦੇ ਕੀਤੇ ਤਬਾਦਲੇ

ਚੰਡੀਗੜ੍ਹ ,26 ਅਕਤੂਬਰ (ਪੀ.ਵੀ ਨਿਊਜ਼) ਪੰਜਾਬ ਸਰਕਾਰ ਨੇ ਦੇਰ ਸ਼ਾਮ ਅੱਠ ਪੁਲਿਸ ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਅਫ਼ਸਰਾਂ ’ਚ ਬਾਬੂ ਲਾਲ ਮੀਨਾ, ਗੁਰਪ੍ਰੀਤ ਸਿੰਘ ਤੂਰ, ਇੰਦਰਬੀਰ ਸਿੰਘ, ਦੀਪਕ ਹਿਲੋਰੀ, ਹਰਕਮਲਪ੍ਰੀਤ ਸਿੰਘ, ਉਪਿੰਦਰਜੀਤ ਸਿੰਘ ਘੁਮਾਣ, ਗੁਰਮੀਤ ਸਿੰਘ ਅਤੇ ਰਣਬੀਰ ਸਿੰਘ ਸ਼ਾਮਲ ਹਨ। ਪੜ੍ਹੋ ਪੂਰੀ ਸੂਚੀ

Leave a Reply

Your email address will not be published. Required fields are marked *