ਜਲੰਧਰ `ਚ ਕੋਰੋਨਾ ਦਾ ਧਮਾਕਾ: ਪਿਛਲੇ 24 ਘੰਟਿਆਂ `ਚ 84 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

ਜਲੰਧਰ,4  ਜਨਵਰੀ (ਪੀ.ਵੀ ਨਿਊਜ਼) (Covid Blast in Jalandhar)ਜਲੰਧਰ `ਚ ਪਿਛਲੇ 24 ਘੰਟਿਆਂ `ਚ 84 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ ਕੀਤੀ ਗਈ ਹੈ। ਜਿਨ੍ਹਾਂ ਵਿੱਚੋਂ 2 ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ। ਕਿਸੇ ਸੰਕਰਮਿਤ ਦੀ ਮੌਤ ਨਹੀਂ ਹੋਈ।

Leave a Reply

Your email address will not be published. Required fields are marked *