ਪੰਜਾਬ ਸਰਕਾਰ ਨੇ 4 ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੀਤਾ ਤਬਾਦਲਾ

ਚੰਡੀਗੜ੍ਹ•, 3 ਜਨਵਰੀ (ਪੀ.ਵੀ ਨਿਊਜ਼) ਪੰਜਾਬ ਸਰਕਾਰ ਨੇ ਅੱਜ ਚਾਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਇਨ੍ਹਾਂ ਵਿਚੋਂ ਇਕ ਆਈਏਐੱਸ, ਇਕ ਪੀਸੀਐੱਸ, ਇਕ ਆਈਐੱਫਐੱਸ ਤੇ ਇਕ ਆਈਆਰਐੱਸ ਅਧਿਕਾਰੀ ਸ਼ਾਮਲ ਹੈ।

Leave a Reply

Your email address will not be published. Required fields are marked *