ਭਾਰਤੀ-ਅਮਰੀਕੀ ਗਣਿਤ-ਸ਼ਾਸਤਰੀ ਨਿਖਿਲ ਸ਼੍ਰੀਵਾਸਤਵ ਨੂੰ ਏ.ਐੱਮ.ਐੱਸ.ਵਲੋਂ ਦਿੱਤਾ ਜਾਵੇਗਾ ਪੁਰਸਕਾਰ

ਵਾਸ਼ਿੰਗਟਨ, 4 ਦਸੰਬਰ (ਪੀ.ਵੀ ਨਿਊਜ਼) ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿਚ ਪੜ੍ਹਾਉਣ ਵਾਲੇ ਉੱਘੇ ਭਾਰਤੀ-ਅਮਰੀਕੀ ਗਣਿਤ-ਸ਼ਾਸਤਰੀ ਨਿਖਿਲ ਸ਼੍ਰੀਵਾਸਤਵ ਨੂੰ ਅਮਰੀਕਨ ਮੈਥੇਮੈਟੀਕਲ ਸੋਸਾਇਟੀ (ਏ.ਐੱਮ.ਐੱਸ.) ਵਲੋਂ ਸੰਯੁਕਤ ਤੌਰ ‘ਤੇ ਆਪਰੇਟਰ ਥਿਊਰੀ ਦੇ ਉਦਘਾਟਨੀ ਸਿਪਰੀਅਨ ਫੋਆਸ ਪੁਰਸਕਾਰ ਲਈ ਚੁਣਿਆ ਗਿਆ ਹੈ।

Leave a Reply

Your email address will not be published. Required fields are marked *