ਪੁਲਿਸ ਮੁਲਜਮਾਂ ਵੱਲੋਂ CM ਚੰਨੀ ਦੇ ਵਿਰੋਧ ‘ਚ ਇਕੱਠੀਆਂ ਹੋਈਆਂ ਆਂਗਣਵਾੜੀ ਵਰਕਰਾਂ ਨਾਲ ਖਿੱਚ ਧੂਹ

ਮੋਗਾ, 1 ਦਸੰਬਰ (ਪੀ.ਵੀ ਨਿਊਜ਼) ਬੱਧਨੀ ਕਲਾਂ ‘ਚ ਰਾਜ ਪੱਧਰੀ ਸਮਾਗਮ ਦੇ ਵਿਰੋਧ ਲਈ ਆਂਗਣਵਾੜੀ ਵਰਕਰਾਂ ਵੱਲੋਂ ਮੁਖ ਮੰਤਰੀ ਚੰਨੀ ਦੇ ਵਿਰੋਧ ਕਰਦਿਆਂ ਨੂੰ ਪੁਲਿਸ ਨੇ ਮਗਰ ਹੀ ਰੋਕ ਲਿਆ। ਮੌਕੇ ‘ਤੇ ਭਾਰੀ ਪੁਲਿਸ ਮੁਲਜਮਾਂ ਵੱਲੋਂ ਆਂਗਣਵਾੜੀ ਵਰਕਰਾਂ ਨਾਲ ਖਿੱਚ ਧੂਹ ਕੀਤੀ ਗਈ ਜਿਸ ਦੌਰਾਨ ਕਈ ਆਂਗਣਵਾੜੀ ਵਰਕਰਾਂ ਦੀਆਂ ਚੁੰਨੀਆਂ ਲਹਿ ਗਈਆਂ ਤੇ ਇਕ ਆਂਗਣਵਾੜੀ ਵਰਕਰ ਜ਼ਖ਼ਮੀ ਵੀ ਹੋ ਗਈ।

Leave a Reply

Your email address will not be published. Required fields are marked *