ਧੁੰਦ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, ਕਈ ਜ਼ਖ਼ਮੀ

ਫ਼ਰੀਦਕੋਟ , 30 ਨਵੰਬਰ (ਪੀ.ਵੀ ਨਿਊਜ਼) ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ | ਜ਼ਿਕਰਯੋਗ ਹੈ ਕਿ ਆਪਸ ਵਿਚ 11 ਗੱਡੀਆਂ ਟਕਰਾਈਆਂ ਹਨ ਅਤੇ ਇਸ ਹਾਦਸੇ ਵਿਚ ਕਈ ਜ਼ਖ਼ਮੀ ਦੱਸੇ ਜਾ ਰਹੇ ਹਨ |

Leave a Reply

Your email address will not be published. Required fields are marked *