ਠੇਕਾ ਮੁਲਾਜ਼ਮਾਂ ਵਲੋਂ ਬਿਆਸ ਪੁਲ ਘੇਰਨ ਦਾ ਖ਼ਦਸ਼ਾ ,ਪੁਲਿਸ ਛਾਉਣੀ ਵਿਚ ਤਬਦੀਲ

ਬਿਆਸ, 23 ਨਵੰਬਰ (ਪੀ.ਵੀ ਨਿਊਜ਼)  ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ‘ਤੇ ਧਰਨਾ ਪੁਆਇੰਟ ਗਿਣੇ ਜਾਂਦੇ ਬਿਆਸ ਦਰਿਆ ਪੁਲ ਵਿਖੇ ਅੱਜ ਠੇਕਾ ਮੁਲਾਜ਼ਮਾਂ ਵਲੋਂ ਧਰਨਾ ਲਾਉਣ ਦਾ ਕਥਿਤ ਪਤਾ ਚੱਲਣ ‘ਤੇ ਵੱਖ – ਵੱਖ ਜ਼ਿਿਲ੍ਹਆਂ ਦਾ ਭਾਰੀ ਪੁਲਿਸ ਬਲ ਇੱਥੇ ਤੈਨਾਤ ਨਜ਼ਰ ਆਇਆ। ਖ਼ਬਰ ਲਿਖੇ ਜਾਣ ਤਕ ਬਿਆਸ ਦਰਿਆ ਪੁਲ ਤੇ ਦੋਨੋ ਤਰਫ ਟਰੈਫ਼ਿਕ ਬਿਲਕੁਲ ਆਮ ਵਾਂਗ ਚਲ ਰਹੀ ਸੀ ਤੇ ਪੁਲਿਸ ਬਲ ਤਾਇਨਾਤ ਸੀ।

Leave a Reply

Your email address will not be published. Required fields are marked *