ਕੇਜਰੀਵਾਲ ਦਾ ਮਿਸ਼ਨ ਪੰਜਾਬ ਜਾਰੀ: 20 ਨਵੰਬਰ ਨੂੰ ਆਉਣਗੇ ਮੋਗੇ

ਚੰਡੀਗਡ਼੍ਹ,17 ਨਵੰਬਰ (ਪੀ.ਵੀ ਨਿਊਜ਼) ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਮਿਸ਼ਨ ਪੰਜਾਬ ਜਾਰੀ ਹੈ। ਉਹ ਮੁਡ਼ ਤੋਂ 20 ਨਵੰਬਰ ਨੂੰ ਇਕ ਰੋਜ਼ਾ ਪੰਜਾਬ ਫੇਰੀ ’ਤੇ ਆ ਰਹੇ ਹਨ। ਇਸ ਵਾਰ ਉਹ ਮੋਗਾ ਜਾਣਗੇ।

ਦੱਸ ਦੇਈਏ ਕਿ ਉਨ੍ਹਾਂ ਨੇ ਪਹਿਲਾਂ 14 ਨਵੰਬਰ ਨੂੰ ਮੋਗੇ ਆਉਣਾ ਸੀ ਪਰ ਫਿਰ ਇਹ ਦੌਰਾ ਅਚਾਨਕ ਰੱਦ ਹੋ ਗਿਆ।

Leave a Reply

Your email address will not be published. Required fields are marked *