ਐਲ.ਪੀ.ਜੀ. ਸਿਲੰਡਰ ਕਾਰਨ ਲੱਗੀ ਅੱਗ, ਚਾਰ ਵਿਅਕਤੀ ਝੁਲਸੇ

ਨਵੀਂ ਦਿੱਲੀ, 15 ਨਵੰਬਰ (ਪੀ.ਵੀ ਨਿਊਜ਼)  ਦਿੱਲੀ ਦੇ ਬੀ-65, ਨੰਗਲੋਈ ਦੇ ਲਕਸ਼ਮੀ ਪਾਰਕ ਵਿਚ ਇਕ ਐਲ.ਪੀ.ਜੀ. ਸਿਲੰਡਰ ਕਾਰਨ ਅੱਗ ਲੱਗ ਗਈ। 3 ਫਾਇਰ ਟੈਂਡਰ ਮੌਕੇ ‘ਤੇ ਪਹੁੰਚ ਗਏ ਹਨ।ਇਸ ਘਟਨਾ ਵਿਚ ਚਾਰ ਵਿਅਕਤੀ ਝੁਲਸ ਗਏ ਹਨ |

Leave a Reply

Your email address will not be published. Required fields are marked *