ਅਣਪਛਾਤੇ ਵਿਅਕਤੀ ਵਲੋਂ ਮੰਦਰ ‘ਚ ਰਹਿੰਦੇ ਪੁਜਾਰੀ ਦਾ ਕਤਲ

ਦਸੂਹਾ ,11 ਨਵੰਬਰ (ਪੀ.ਵੀ ਨਿਊਜ਼) ਦਸੂਹਾ ਦੇ ਮਿੱਟੀ ਪੁੱਟ ਮੰਦਰ ‘ਚ ਰਹਿੰਦੇ ਪੁਜਾਰੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਮੁਤਾਬਿਕ ਇਕ ਅਣਪਛਾਤੇ ਵਿਅਕਤੀ ਵਲੋਂ ਪੁਜਾਰੀ ਅਖਿਲੇਸ਼ ਜਿਸ ਦੀ ਉਮਰ ਕਰੀਬ 35 ਸਾਲ ਸੀ ਜੋ ਆਪਣੇ ਪਰਿਵਾਰ ਨਾਲ ਮੰਦਰ ‘ਚ ਰਹਿੰਦਾ ਸੀ ਜਦ ਉਹ ਮੰਦਰ ਦਾ ਗੇਟ ਬੰਦ ਕਰਨ ਆਇਆ ਤਾਂ ਗੇਟ ‘ਤੇ ਹੀ ਪੁਜਾਰੀ ‘ਤੇ ਅਣਪਛਾਤੇ ਵਿਅਕਤੀ ਵਲੋਂ ਚਾਕੂ ਨਾਲ ਦੋ ਵਾਰ ਕੀਤੇ ਗਏ ਜਿਸ ਨਾਲ ਪੁਜਾਰੀ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

Leave a Reply

Your email address will not be published. Required fields are marked *